Views 15224186, Likes 161865
punjab,punjabi,punjabi movie,punjabi film,dharam yudh morcha,new punjabi movies 2016,new punjabi movie 2017,latest punjabi song 2019,new punjabi songs 2019,new this week,popular punjabi video song,hit Punjabi songs,Punjabi gaana,punjabigana,punjabigaana,punjabi full movie 2019,punjabi hd film

source

Share.

46 Comments

  1. FaTeH SinGh SanDhu on

    saheed sant baba jernail singh ji khalsa bhindrawale zindabad zindabad 🙏🙏⚔️⚔️⚔️ Jernaila da jernail sada baba bhindrawale ji zindabad zindabad ⚔️⚔️ Khalistan zindabad khalistan zindabad

  2. Spiritual Guru on

    Just watch 1984 whole matter on studyiq for right knowledge.. Many things are hidden here in movie and showed opposite picture

  3. FaTeH SinGh SanDhu on

    Mintue 45:00 te Chando Klaan Sade Pind to bs 20 min door aa Haryana Ratia Laage , jithe aaj v guru granth sahib Ji de agani bhent hoye saroop pye aa, Sant jernail singh khalsa bhindrawale ji aaye c eathe🙏,
    Police ne jeena kehar dhaya ona vkhaya nai movie ch,

  4. gurpreet tiwana jatt on

    Fil vich hotel de andar kand utte lagega hoya fratta galt dikhata us time idda de dor wale fratte ni c

  5. Madhur Sharma on

    I don't get one point. Khalistan means kick hindus out of punjab (It's true coz I lost my grandfather in city Batala where 8 sikh took out all hindus from bus and killed them). Not only this but one of my known were killed in same way in Amritsar and many others will killed. It happened in 1982. So the doubt is when GOVERNMENT was at fault then why were hindus killed? I personally feel HINDU SIKH dont have problem from each other. The problem is government. So instead to asking Khalistan we should fight against government. Punjab is part of india and it must always remain. India is not wrong, hindu is not wrong, nor any other religion or stare. Government is wrong. I respect and pray 10 Gurus, 4 shaibjade and banda singh bahadur and not bhindrawala coz bcs of him i lost my grandfather even when he did nothing. SO PLZ DON'T FIGHT AGAINST INDIA, HINDU BUT FIGHT AGAINST GOVT. GOVT IS REAL CULPRIT

  6. Sharanjeet Kaur on

    ਸੰਤ ਭਿੰਡਰਾਂ ਵਾਲ਼ਿਆਂ ਨੂੰ ਅੱਤਵਾਦੀ ਕਿਹਣ ਵਾਲ਼ਿਆਂ ਨੂੰ ਸ਼ਰਮ ਆਉਣੀ ਚਾਹੀਦੀ ਕਿ ਸੰਤ ਜੀ ਆਪ ਨਹੀਂ ਗਏ ਸੀ ਹਮਲਾ ਕਰਨ ਇੰਦਰਾ ਗਾਂਧੀ ਆਈ ਟੈਂਕ ਤੋਪਾਂ ਲੈ ਕੇ ਅੱਤਵਾਦੀ ਤਾਂ ਇੰਦਰਾ ਗਾਂਧੀ ਰਜੀਵ ਗਾਂਧੀ ਤੇ ਬਿਅੰਤ ਜੋ ਪੰਜਾਬ ਦਾ ਮੋਕੇ ਦਾ ਮੰਤਰੀ ਸੀ ਜਿਸ ਨੇ ਝੂਠੇ ਮੁਕਾਬਲੇ ਕਰਾ ਕੇ ਲੱਖਾਂ ਪੁੱਤ ਮਾਂਵਾਂ ਦੇ ਮਰਵਾਏ ਜ਼ਿਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਸੀ ਸਿੰਘਾਂ ਨਾਲ ਸਿਰਫ ਆਪਣੇ ਕੰਮ ਨਾਲ ਮੱਤਲੱਬ ਰੱਖਦੇ ਸੀ ਉਹਨਾਂ ਦੀਆਂ ਮਾਂਵਾਂ ਅੱਜ ਵੀ ਉਡੀਕਦੀਆਂ ਰੋ ਰੋ ਰੇ ਅੰਨੀਆਂ ਹੋ ਗਈਆਂ ਵਿਚਾਰੀਆਂ

  7. Ghatiya direction,story,nararrtion
    ਕੁਲਦੀਪ ਬਰਾੜ ਨੇ ਕਿਹਾ ਸੀ ਕਿ opration blue star ਵਿਚ ਸਾਡੀ ਫੌਜ਼ ਦਾ ਨੁਕਸਾਨ ਪਾਕਿਸਤਾਨ ਨਾਲ ਲੜੀਆਂ ਪਿਛਲੀਆਂ ਦੋਹਾਂ ਲੜਾਈਆਂ ਨਾਲੋਂ ਜਿਆਦਾ ਹੋਇਆ ਸੀ । 400 ਦੇ ਕਰੀਬ ਜਾਂ ਉਸਤੋਂ ਵੀ ਘੱਟ ਸਿੰਘਾਂ ਨੇ ਧੱਕੀਆਂ ਲਵਾ ਦਿੱਤੀਆਂ ਸੀ ਫੌਜ਼ ਦੀਆਂ।
    ਅੱਠਵੇਂ ਦਿਨ ਪਤਾ ਲੱਗਾ ਸੀ ਕੇ ਗੋਲੀ ਕਿਧਰੋਂ ਆਉਂਦੀ
    ਲਾਸ਼ਾਂ ਦੇ ਢੇਰ ਲੱਗ ਗਏ ਸੀ ਇੰਡੀਅਨ ਆਰਮੀ ਦੇ ਤੁਸੀਂ ਇਕ ਫ਼ੌਜੀ ਮਰਦਾ ਨਹੀਂ ਵਿਖਾਇਆ। ਬਾਕੀ ਸਿਰਫ਼ ਸੰਤ ਭਿੰਡਰਂਵਾਲ਼ਿਆਂ ਦਾ character ਅਤੇ ਆਵਾਜ਼ ਵਧੀਆ ਦਿੱਤੀ। ਜਿਆਦਾ ਘਟਨਾਵਾਂ ਨੂੰ ਸਹੀ ਨਹੀਂ ਦਰਸਾਇਆ ਗਿਆ।

Leave A Reply