Share.

47 Comments

  1. Abhishek Panwar on

    Yrr very emotional 😭 movie iss movie ko dhak kar ma apni akkh vich assu nii rok Paya one of the best movie in my life

  2. Sachin Sharma on

    main kto katt 3-4 baar ah movie dekhi aa te jini baar dekhi ohni baar akhan royian ne…waah kmaal❣️

  3. Peace of Mind on

    ਕਾਸ਼, ਇਸ ਫਿਲਮ ਦੀ ਸਮਾਪਤੀ ਜਿਹਾ ਮਾਹੌਲ ਸਾਡੇ ਪਿੰਡਾਂ ਦਾ ਹੋ ਜਾਏ, ਸਾਡਾ ਉਹ ਪੰਜਾਬ ਸਾਂਝਾ ਪੰਜਾਬ,
    ਸਾਡੇ ਸਮਾਜ ਵਿੱਚ ਫੈਲੀ ਜਾਤਾਂ ਪਾਤਾਂ, ਨਸ਼ਿਆਂ ਅਤੇ ਦਹੇਜ ਦੀ ਬੁਰਾਈ ਖਤਮ ਹੋ ਜਾਏ, ਉਹੀ ਭਾਈਚਾਰਕ ਏਕਤਾ ਮੁੜ ਤੋਂ ਕਾਇਮ ਹੋ ਜਾਏ।
    ਜਿਸ ਬਾਣੀ ਦਾ ਇਹ ਹੋਕਾ ਸੀ ਕਿ "ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ", ਅਸੀਂ ਤਾਂ ਇੰਨੇ ਅਭਾਗੇ ਹਾਂ ਕਿ ਉਸ ਬਾਣੀ ਦੇ ਵੀ ਜਾਤਾਂ ਦੇ ਆਧਾਰ ਤੇ ਅਲੱਗ ਅਲੱਗ ਗੁਰਦੁਆਰੇ ਬਣਾ ਲਏ। ਸਿੱਖ ਤੋਂ ਜੱਟ ਸਿੱਖ, ਮਜ੍ਹਬੀ ਸਿੱਖ ਅਤੇ ਰਵਿਦਾਸੀਏ ਸਿੱਖ ਹੋ ਗਏ, ਖੁਦ ਤਾਂ ਇਸ ਨਫ਼ਰਤ ਦੇ ਜ਼ਹਿਰ ਵਿੱਚ ਸਾਹ ਲੈ ਹੀ ਰਹੇ ਸੀ, ਅੱਗੋਂ ਆਪਣੇ ਬੱਚਿਆਂ ਨੂੰ ਵੀ ਇਸ ਜ਼ਹਿਰ ਦੇ ਆਦੀ ਬਣਾ ਚੱਲੇ ਹਾਂ। ਅਰਦਾਸ ਹੈ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ…….. ਇਹਨਾਂ ਬੁਰਾਈਆਂ ਨੂੰ ਸਾਡੇ ਦਿਲਾਂ ਵਿੱਚੋ ਦੂਰ ਕਰ ਦਿਉ।

Leave A Reply